DjPunjab.Pro

Chadra Lyrics – Jagmeet Sandhu | New Punjabi Lyrics

Download Chadra Jagmeet Sandhu mp3 song, Chadra lyrics
Name : Chadra
Album : Chadra
Singer : Jagmeet Sandhu
Music : Sobit
Lyrics : Gaggi nagra
Label : @jagmeetsandhumusic
Category : Single Songs
Published On : 08 Nov 2025
Chadra Lyrics by Jagmeet Sandhu, The song Chadra Sung by Jagmeet Sandhu Belong Album Chadra released on 08 Nov 2025 in latest Punjabi Single Songs category. lyrics written by Gaggi nagra Music composed by Sobit under label @jagmeetsandhumusic. Chadra Song Free download Djpunjab.

Play song

Chadra Lyrics

ਚਾਦਰਾ (ਗੱਗੀ ਨਾਗਰਾ)

1. ਰੱਖੀਂ ਐ ਵਸ਼ੇਰੀ ਅਸੀਂ ਨੀਲੇ ਬੌਸ ਦੀ
ਵਫਾਦਾਰ ਡਾਵਰ man ਰੱਖਿਆ
ਗੱਲ ਤੇ ਗਾਲਾਵਾਂ ਜਿਹੜਾ ਸਿੱਧਾ ਪੜਦਾ
ਜਰਮਨ ਪਾ ਕੇ ਅਸੀਂ ਚੈਨ ਰੱਖਿਆ
ਸਾਡੇਆਂ ਤਾਂ ਚਉਂਕਿਆ ਚ ਰੱਬ ਵਸਦਾ
ਪੱਕਦੇ ਪਰੌਂਠੇ ਜਿਥੇ ਬਾਜਰੇ ਵਾਲੇ
(ਸਾਡੇ ਪਿੰਡ ਸਿਰੋਂ ਨਾ ਲੱਥਨ ਚੁਨੀਆਂ
ਧੱਕ ਪਾਉਂਦੇ ਗੱਬਰੂ ਉ ਚਾਦਰੇ ਵਾਲੇ)

2. ਮੋਟਰਾਂ ਦੇ ਲਈ ਲੰਡੀ ਜੀਪ ਰੱਖੀਂ ਐ
ਸ਼ਹਿਰ ਲਈ ਤਾਂ ਰੱਖਿਆ ਏ ਪਿੱਕਾ ਜੱਟ ਨੇਂ
ਲੰਡਣ ਦੀ ਧਰਤੀ ਤੇ ਰਾਜ ਕਰਦਾ
ਭੇਜਿਆ ਆ ਉਥੇ ਵੀਰ ਨਿੱਕਾ ਜੱਟ ਨੇਂ
ਦੁਨੀਆਂ ਨਚਾਂ ਕੇ ਵੇਖੀਂ ਦੱਮ ਲੈਣਗੇ
ਲਿਖੇ ਹੋਏ ਗੀਤ ਗੱਗੀ ਨਾਗਰੇ ਵਾਲੇ
(ਸਾਡੇ ਪਿੰਡ ਸਿਰੋਂ ਨਾ ਲੱਥਨ ਚੁਨੀਆਂ
ਧੱਕ ਪਾਉਂਦੇ ਗੱਬਰੂ ਉ ਚਾਦਰੇ ਵਾਲੇ)

3. ਦਾਬੇ ਨਾਲ ਮਸਲੇ ਨਬੇੜ ਦਿੰਦੇ ਨੇਂ
ਕਰਦੇ ਨੀਂ ਗੱਲ ਹੈਗੇ ਗਾਲ ਤੋਂ ਬਿਨਾਂ
ਖਾਨਦਾਨੀ ਧੀ ਨਹੀਓਂ ਅੱਖ ਚੱਕਦੀ
ਘਰੋਂ ਬਾਹਰ ਜਾਂਦੀਂ ਨਹੀਓਂ ਸ਼ਾਲ ਤੋਂ ਬਿਨਾਂ
ਸਾਰਾ ਦਿਨ ਸਥਾਂ ਵਿੱਚ ਤਾਸ਼ ਕੁੱਟਦੇ
ਆਥਣੇ ਨੂੰ ਜਾਂਦੇ ਘਰੇ ਸਾਜਰੇ ਵਾਲੇ
(ਸਾਡੇ ਪਿੰਡ ਸਿਰੋਂ ਨਾ ਲੱਥਨ ਚੁਨੀਆਂ
ਧੱਕ ਪਾਉਂਦੇ ਗੱਬਰੂ ਉ ਚਾਦਰੇ ਵਾਲੇ)

4. ਕੂਲ ਲਿਪ ਲਾ ਕੇ ਨਹੀਂ ਸਰੀਰ ਉਠਦੇ
ਸਟਰਿੰਗ ਪੀਕੇ ਲੱਗਦੇ ਨਈ ਜੱਫੇ ਬਾਲਿਆ
ਪੁੱਤ ਓਏ ਬੇਗ਼ਾਨੇ ਧੌਣਾ ਕੁੱਟ ਦੇਂਦੇ ਨੇਂ
ਗਰਾਉਂਡ ਵਿੱਚ ਜਾਇਦਾ ਨੀਂ ਕੱਚੇ ਬਲਿਆਂ
ਦੁਗਾਂ ਵਾਲਾ ਖੁਸ਼ੀ ਘੇਰ ਘੇਰ ਕੁੱਟਦਾ
ਚੱਕਤੇ ਫਲੱਡ ਗੇਟ ਭਾਖੜੇ ਵਾਲੇ
(ਸਾਡੇ ਪਿੰਡ ਸਿਰੋਂ ਨਾ ਲੱਥਨ ਚੁਨੀਆਂ
ਧੱਕ ਪਾਉਂਦੇ ਗੱਬਰੂ ਉ ਚਾਦਰੇ ਵਾਲੇ)
Back to mp3 song: Chadra

Play song

Back To Home

Contact Us   |   Privacy Policy   |   Terms of use   |   Disclaimer
© 2025 DjPunjab Official